ਲਾ ਮਕਾਨ ਵਿਚ ਸੈਰ ਅਸਾਡਾ

ਲਾ ਮਕਾਨ ਵਿਚ ਸੈਰ ਅਸਾਡਾ, ਉਥੇ ਗ਼ੈਰ ਦਿਸੈ ਕੋਈ

ਓਹੋ ਗ਼ੈਰ ਜੋ ਗ਼ੈਰ ਨੂੰ ਵੇਖੈ, ਓਥੇ ਗ਼ੈਰ ਲੈਂਦਾ ਢੋਈ

ਜਿਸ ਸਾਈਂ ਮਿਠਾ ਤਿਸ ਗ਼ੈਰ ਕੋਈ ਡਿਠਾ, ਤਿਸ ਦੀ ਸਾਫੀ ਹੋਈ

ਸੰਤਰੇਣ ਇਹ ਰਾਹ ਫਕਰ ਦਾ, ਮਰ ਪਹੁੰਚੇ ਵਿਰਲਾ ਕੋਈ

📝 ਸੋਧ ਲਈ ਭੇਜੋ