ਲਾ ਨਫ਼ੀ ਦਾ ਕਲਮਾਂ ਸਾਨੂੰ

ਲਾ ਨਫ਼ੀ ਦਾ ਕਲਮਾਂ ਸਾਨੂੰ ਮੁਰਸ਼ਦ ਆਪ ਪੜ੍ਹਾਇਆ

ਹੱਥਿਯਾਂ ਦਿਤੋਸੁ ਹਿੰਮਤ ਜਿਨ੍ਹੀ ਸਾਰਾ ਹੋਸ਼ ਗਵਾਇਆ

ਅਸਾਂ ਵੀ ਤਿਨ੍ਹਾਂ ਦੇ ਕੀਤੇ ਯਾਰੋ ਮਿਹਣਾ ਸਿਰ ਤੇ ਚਾਇਆ

ਸੱਚਲ ਥੀ ਕੁਰਬਾਨ ਉਨ੍ਹਾਂ ਤੋਂ ਜਿਨ੍ਹਾਂ ਕੇ ਜੋਸ਼ ਜਗਾਇਆ

📝 ਸੋਧ ਲਈ ਭੇਜੋ