ਲਾਮ-ਲਾਹ ਦੋਪੱਟਾ ਮਜ਼ਾਜ ਵਾਲਾ

ਲਾਮ-ਲਾਹ ਦੋਪੱਟਾ ਮਜ਼ਾਜ ਵਾਲਾ

ਹਿਕ ਵਾਰ ਦੀਦਾਰ ਵਿਖਾ ਗਇਆ

'ਫਲਮਾ ਤਜੱਲਾ' ਦਾ ਜਲਵਾ ਦੇ ਕੇ

ਤੂਰ ਪਹਾੜ ਜਲਾ ਗਇਆ

ਪਹਲੇ ਲਨਤਰਾਨੀ ਫਿਰ ਸੌਫ ਤਰਾਨੀ

'ਇਨੀ ਅਨਾ ਅੱਲਾ ਹੂ' ਕਹਾ ਗਇਆ

'ਖੱਰਾ ਮੂਸਾ ਸਇਕਾ' ਵੇ ਹੈਦਰ,

ਨੀ ਉਹ ਮਸਤ ਬੇਹੋਸ਼ ਭੁਲਾ ਗਇਆ ।੩।

📝 ਸੋਧ ਲਈ ਭੇਜੋ