ਮਾਂ ਬੋਲੀ

ਮਾਂ ਦੇ ਨਾਲ ਮਰ ਨਾ ਜਾਵੇ, ਭੱਜ ਪੰਜਾਬੀ ਬੋਲ

ਪਿੱਛੇ ਦੇ ਪਛਤਾਵੇ ਨਾਲੋਂ ਅੱਜ ਪੰਜਾਬੀ ਬੋਲ

ਮਾਂ ਬੋਲੀ ਨੂੰ ਜੇਕਰ ਆਸਿਮ ਜ਼ਿੰਦਾ ਰੱਖਣਾ ਹਈ

ਘਰ ਵਿੱਚ ਆਪਣੇ ਬਾਲਾਂ ਦੇ ਨਾਲ ਰੱਜ ਪੰਜਾਬੀ ਬੋਲ

📝 ਸੋਧ ਲਈ ਭੇਜੋ