ਖਿੱਚ ਦਿਲੇ ਦੀ ਇਸ਼ਕੋਂ ਤੈਨੂੰ

ਫਿਲਵਾਕੇ ਮੈਂ ਜਾਤੀ ਧੀ

ਸਾਕ ਗੁਆਇਓ ਚਾਕ ਸੁਹਾਇਓ

ਲਾਇਓ ਦਾਗ ਕਿਉਂ ਜ਼ਾਤੀ ਧੀ

ਮਾਹੀ ਨਾਲ ਨਵਾਲਾ ਪਿਆਲਾ,

ਭੁੱਲੀ ਸਮਝ ਪਛਾਤੀ ਧੀ

ਹੈਦਰ ਮੱਤੀਂ ਦੇ ਦੇ ਥੱਕੇ

ਮਾਨੇ ਦੇਂਹ ਤੇ ਰਾਤੀਂ ਧੀ ।੫।

📝 ਸੋਧ ਲਈ ਭੇਜੋ