ਮਹਵ ਜਾਨੀ ਨਾਲ ਓਹੋ ਹੋਇ

ਮਹਵ ਜਾਨੀ ਨਾਲ ਓਹੋ ਹੋਇ, ਜਿਨ੍ਹਾਂ ਲੜ ਕਾਮਲ ਦਾ ਫੜਿਆ

ਤੇ ਜਿਸ ਤੇ ਨਜ਼ਰ ਮਿਹਰ ਦੀ ਕਰਦੇ, ਉਹ ਘਰ ਆਪਣੇ ਜਾਇ ਵੜਿਆ

ਬਿਨ ਮੁਰਸ਼ਦ ਕੰਮ ਕੁਝ ਨਾ ਹੋਂਦਾ, ਇਹ ਘਾਟ (ਘਾੜ) ਅਵੇਹਾ ਘੜਿਆ

ਸੰਤਰੇਣੁ ਘਰ ਰਬੁ ਦਾ ਉਚਾ, ਬਿਨ ਪਉੜੀ ਕੋਈ ਚੜ੍ਹਿਆ

📝 ਸੋਧ ਲਈ ਭੇਜੋ