ਮੈਡਮ ਜੀ ਨਮਸਤੇ

ਮੈਡਮ ਜੀ ਨਮਸਤੇ

ਸੋਹਣੇ ਸਾਡੇ ਬਸਤੇ

ਸੋਹਣੀ ਤੁਹਾਡੀ ਸਕੂਟੀ

ਸਾਨੂੰ ਵੀ ਦੇ ਦਿਓ ਝੂਟੀ

ਰੱਜ ਰੱਜ ਕੇ ਅਸੀਂ ਪੜ੍ਹਾਂਗੇ

ਅਸੀਂ ਵੀ ਮੈਡਮ ਬਣਾਂਗੇ

📝 ਸੋਧ ਲਈ ਭੇਜੋ