ਮੈਂ ਇਹ ਕਵਿਤਾ

ਮੈਂ ਇਹ ਕਵਿਤਾ

ਨਹੀਂ ਲਿਖ ਸਕੀ

...

ਬਸ ਵਿਚ ਬੈਠੀ ਮੈ 

ਹੈਰਾਨ ਹੋ ਵੇਖਦੀ

ਇਕ ਮੰਗਤੀ ਦੀ ਕੁੜੀ

ਫੁਟਪਾਥ ਉੱਤੇ

ਪੰਜ ਰੁਪਏ ਦੇ ਸਿੱਕੇ ਨਾਲ

ਛਟਾਪੂ ਖੇਡਦੀ ...

📝 ਸੋਧ ਲਈ ਭੇਜੋ