ਮੈਂ ਮੰਦੀ, ਮੈਂ ਮੰਦੀ

ਮੈਂ ਮੰਦੀ, ਮੈਂ ਮੰਦੀ, ਕੀਵੇਂ ਸਡਾਵਾਂ ਹੁਣ ਬੰਦੀ

ਤੌਬਾ ਤੌਬਾ ਤੇ ਇਸਤਗ਼ਫ਼ਾਰ, ਗਿਚੀ ਪਾਤੋਸੇ ਗੰਦੀ

ਇਹੀਂ ਗਾਲਹੂੰ ਕਾਈ ਮੁਦਤ ਦਿਲ ਤੇ, ਰਹੀ ਹੇ ਦਰਦਮੰਦੀ

ਬਾਝੂੰ ਸਾਇਯਾਂ ਦੇ ਹੁਣ ਸਚੂ ਵੇ, ਕਾਰ ਬੀ ਕਾਈ ਕੰਦੀ

📝 ਸੋਧ ਲਈ ਭੇਜੋ