ਮੈਂ ਰੋਵਾਂ ਤਾਂ ਨਾਲੇ ਰੋਂਦਾ

ਮੈਂ ਰੋਵਾਂ ਤਾਂ ਨਾਲੇ ਰੋਂਦਾ, ਮੈਂ ਹੱਸਾਂ ਤਾਂ ਹੱਸੇ

ਸੌਵਾਂ ਜਾਗਾਂ ਤਾਂ ਨਾਲੇ ਉਹ ਭੀ, ਜੇ ਨੱਸਾਂ ਤਾਂ ਨੱਸੇ

ਖਾਵਾਂ ਖਾਵੇ, ਬੋਲਾਂ ਬੋਲੇ, ਜਦ ਦੱਸਾਂ ਤਦ ਦੱਸੇ

ਉਸ ਬਿਨ ਕੁਝ ਨਾ ਹੋਂਦਾ ਫ਼ਕਰ, ਪਰ ਇਸ਼ਕ ਫਾਹੀ ਵਿੱਚ ਫੱਸੇ

📝 ਸੋਧ ਲਈ ਭੇਜੋ