ਮੈਂ ਤਾਲਿਬ ਜ਼ੁਹਦ ਨ ਤਕਵਾ ਦਾ

ਮੈਂ ਤਾਲਿਬ ਜ਼ੁਹਦ ਤਕਵਾ ਦਾ, ਹਿਕ ਮੰਗਾਂ ਮੁਹੱਬਤ ਮਸਤੀ

ਡਿਤੀ ਹੁਣ ਉਸਤਾਦ ਅਜ਼ਲ ਦੇ, ਹਥ ਤਲਬ ਦੀ ਤਖ਼ਤੀ

ਸੱਚਲ ਮਸਤੀ ਮੂਲ ਥੀਵੇ, ਜਾਂ ਜਾਂ ਹੋਵੇ ਹਸਤੀ

📝 ਸੋਧ ਲਈ ਭੇਜੋ