ਮੈਂ 

ਤੇਰੀ ਮੁਹੱਬਤ ਦੇ 

ਪਾਣੀਆਂ ਪਿਆ 

ਪੱਥਰ ਹਾਂ ...

ਬਚਿਆ ਰਹਿੰਦਾ ਹਾਂ 

ਗਰਦੋ ਗ਼ੁਬਾਰ ਤੋਂ 

...ਜ਼ਮਾਨੇ ਦੀਆਂ

ਠੋਕਰਾਂ ਤੋਂ ...। 

📝 ਸੋਧ ਲਈ ਭੇਜੋ