ਮੈਨੂੰ ਕੁਫ਼ਰ, ਇਸਲਾਮ ਦਾ ਪਤਾ ਲੱਗੇ

ਮੈਨੂੰ ਕੁਫ਼ਰ, ਇਸਲਾਮ ਦਾ ਪਤਾ ਲੱਗੇ,

ਆਪਣੇ ਨੂਰ ਥੀਂ ਰੌਸ਼ਨ ਨਿਗਾਹ ਕਰਦੇ

ਤੇਰੇ ਵੱਲ ਤੇ ਆਉਣ ਨੂੰ ਜੀ ਕਰਦਾ,

ਮੈਨੂੰ ਪਕੜ ਕੇ ਆਪਣੀ ਰਾਹ ਕਰਦੇ

ਮੈਂ ਮਕਾਮ-ਏ-ਤੌਹੀਦ ਨੂੰ ਚਾਹੁਣ ਵਾਲਾ,

ਬਾ-ਖ਼ਬਰ ਤੇ ਨਾਲੇ ਆਗਾਹ ਕਰਦੇ

 

📝 ਸੋਧ ਲਈ ਭੇਜੋ