ਮਨਸੂਰ ਲੈ ਲੋਕਾਂ ਸੂਲੀ ਚਾੜ੍ਹਿਆ

ਮਨਸੂਰ ਲੈ ਲੋਕਾਂ ਸੂਲੀ ਚਾੜ੍ਹਿਆ, ਉਸ ਜ਼ਰਾ ਗੁੱਸਾ ਆਂਦਾ

ਵਿਚ ਦਰੀਆਉ ਦੇ ਜੋ ਬਾਹ ਘਤੋ, ਮਤ ਲੋਕ ਕੋਈ ਕੋਈ ਰੁੜ੍ਹ ਜਾਂਦਾ

ਸਿਰ ਤੋਂ ਪਰੇ ਦਰਦ ਉਸ ਕੀਤਾ, ਮੂੰਹੋਂ ਐਨਲਹਕ ਅਲਾਂਦਾ

ਸੰਤਰੇਣ ਇਹ ਦਰਦ ਅਵੇਹਾ, ਖੁਦ ਹੋਇ ਕੇ ਖੁਦੀ ਨੂੰ ਖਾਂਦਾ

📝 ਸੋਧ ਲਈ ਭੇਜੋ