ਮੀਮ-ਮੈਂ ਕੌਣ ਜੱਟੀ ਲਏਂ ਨਾਉਂ ਰਾਂਝਣ

ਮੀਮ-ਮੈਂ ਕੌਣ ਜੱਟੀ ਲਏਂ ਨਾਉਂ ਰਾਂਝਣ

ਮੈਂ ਸਦਕੇ ਮਹੀਂ ਕਾਲੀਆਂ ਥੋਂ

ਇਹ ਕਦੀ ਸਾਰ ਸੰਭਾਲੀ ਗੋਲੀ

ਪਲ ਪਲ ਮਾਹੀ ਸੰਭਾਲੀਆਂ ਥੋਂ

ਇਹ ਗਰਬ ਗਹੇਲੀਆਂ ਮਾਣੇ ਮੱਤੀਆਂ

ਠੁਮ ਠੁਮ ਯਾਰ ਦੀਆਂ ਚਾਲੀਆਂ ਥੋਂ

ਕੀ ਸੂਰਜ ਦੀ ਘਟ ਕਾਲੀ ਥੋਂ

ਗਲ ਹਿੱਕੀ ਸੁੰਬਲ ਪਾਲੀਆਂ ਥੋਂ

ਨਾਹੀਂ ਲੱਗੇ ਵਤ ਫਾਇਦਾ ਕਿਆ ਵਤ

ਮਹੀਂ ਦੀਆਂ ਐਵੇਂ ਵਿਖਾਲੀਆਂ ਥੋਂ

ਭੁੱਲਾ ਮਹੀਂ ਦੇ ਕਾਨ ਸਿੰਗਾਰ ਕਚਿਉਂ

ਹੈਦਰ ਪੁਛ ਸਿਆਲੀਆਂ ਥੋਂ ।੪।

📝 ਸੋਧ ਲਈ ਭੇਜੋ