ਮੀਮ-ਮਿਸਾਲ ਮੁਹੰਮਦ ਅੱਗੇ

ਮੀਮ-ਮਿਸਾਲ ਮੁਹੰਮਦ ਅੱਗੇ,

ਮੈਂ ਬਾਹਾਂ ਬੰਨ੍ਹ ਖਲੋਤੀ ਰਹਾਂ

ਯਾ ਰੱਬ ਸਿਲਕ ਮੁਹੰਮਦ ਦੀ ਵਿੱਚ,

ਲਾਲਾਂ ਦੇ ਵਾਂਗ ਪ੍ਰੋਤੀ ਰਹਾਂ

ਸੈ ਸਿੰਗਾਰ ਤੇ ਸੂਹੜੇ ਬਾਣੇ,

ਉਸ ਦਰਬਾਰ ਜੋ ਪਹੁਤੀ ਰਹਾਂ

ਉਸ ਦਰਬਾਰ ਕੁਨੋਂ ਕਿਉਂ ਹੈਦਰ,

ਬਾਹਜ ਜਵਾਹਰ ਮੋਤੀ ਰਹਾਂ ।੨੪।

📝 ਸੋਧ ਲਈ ਭੇਜੋ