ਮਹਿਬੂਬਾਂ ਫ਼ਕੀਰਾਂ ਦਾ

ਮਹਿਬੂਬਾਂ ਫ਼ਕੀਰਾਂ ਦਾ

ਸਾਂਈਂ ਨਿਗਹਵਾਨ,

ਜਾਹਰ ਬਾਤਨ ਇਕ ਕਰਿ ਜਾਣਨਿ,

ਸਭ ਮੁਸ਼ਕਲ ਥੀਆ ਅਸਾਨ ।1।ਰਹਾਉ।

ਸ਼ਾਦੀ ਗ਼ਮੀ ਦਿਲ ਤੇ ਆਨਣਿ,

ਸਦਾ ਰਹਿਣ ਮਸਤਾਨ ।1।

ਕਹੈ ਹੁਸੈਨ ਥਿਰ ਸਚੇ ਸੇਈ,

ਹੋਰ ਫ਼ਾਨੀ ਕੁਲ ਜਹਾਨ ।2।

📝 ਸੋਧ ਲਈ ਭੇਜੋ