ਮੇਰੇ ਕੋਲ਼

ਬੜੇ ਹੀ 

ਇਹਤਰਾਮ  ਨਾਲ 

ਤੁਸੀ ਮੈਨੂੰ 

ਇਖ਼ਤਦਾਮ ਤਕ 

ਪਹੁੰਚਾਉਣਾ ਚਾਹਿਆ 

ਪਰ ਵਕਤ ਤੋਂ ਪਾਰ

ਜੀਊਣ ਲਈ ਵੀ 

ਮੇਰੇ ਕੋਲ਼

ਬੜਾ  ਇੰਤਜ਼ਾਮ  ਹੈ ..। 

📝 ਸੋਧ ਲਈ ਭੇਜੋ