ਮੇਰੀ ਦੀਵਾਰ ਤੇ ਲਗੀ

ਮੇਰੀ ਦੀਵਾਰ ਤੇ ਲਗੀ 

ਘੜੀ ਖ਼ਰਾਬ ਹੈ,

ਕੋਈ ਆਪਣੇ

ਹਿਸਾਬ ਨਾਲ ਹੀ 

ਚਲ ਰਹੀ ਹੈ,

ਪਰ ਜਿਵੇਂ ਵੀ

ਚਲ ਰਹੀ ਹੈ,

ਮੇਰਾ ਵਕਤ 

ਸਹੀ ਦਸ ਰਹੀ ਹੈ

📝 ਸੋਧ ਲਈ ਭੇਜੋ