ਮੇਰੀ ਖੁਸ਼ੀ

ਮੈਨੂੰ ਉਹ 

ਅਪਣੇ ਆਪ ਵਿੱਚੋਂ

ਮਨਫ਼ੀ ਕਰ 

ਖੁਸ਼ ਹੁੰਦੈ, 

ਮੈਂ ਖੁਸ਼ ਹੁੰਦੀ ਹਾਂ

ਕਿ ਮੈਨੂੰ 

ਮਨਫ਼ੀ ਕਰਨ ਬਹਾਨੇ

ਉਹ ਅਪਣਾ 

ਅਕਾਰ ਵਧਾ ਰਿਹੈ...

📝 ਸੋਧ ਲਈ ਭੇਜੋ