ਮਿਲਿਆ ਪਿਆਰਾ ਗ਼ਮ ਰਿਹਾ ਨਾ ਕੋਈ

ਮਿਲਿਆ ਪਿਆਰਾ ਗ਼ਮ ਰਿਹਾ ਨਾ ਕੋਈ, ਮੇਰੇ ਮਨ ਵਿਚ ਭਈ ਖੁਸ਼ਹਾਲੀ

ਜਿਤ ਵਲ ਵੇਖਾਂ ਤਿਤੇ ਵਲ ਦਿਸੇ, ਉਸ ਬਾਝਹੁੰ ਜਾਇ ਖਾਲੀ

ਆਪੇ ਖਾਵੰਦ ਆਪੇ ਬਰਦਾ, ਉਹ ਆਪਿ ਸਭਸ ਦਾ ਵਾਲੀ

ਸੰਤਰੇਣ ਉਹ ਮਿਲਿਆ ਅਸਾਂ ਨੂੰ, ਜੈਂਦੀ ਵਿਛੜਨ ਦੀ ਨਹੀਂ ਚਾਲੀ

📝 ਸੋਧ ਲਈ ਭੇਜੋ