ਮੁਕੱਰਰ ਸਿਲੇਬਸ

ਜੇ ਕਿਧਰੇ 

ਮੁਹੱਬਤ

ਤੇ

ਜਿੰਦਗੀ

ਲਈ

ਕੋਈ ਸਿਲੇਬਸ

ਮੁਕੱਰਰ ਹੁੰਦਾ

ਤਾਂ ਰੱਟਾ ਲਾਉਣ ਦੇ ਆਦੀ 

ਪਹਿਲੇ ਦਰਜ਼ੇ ਵਿੱਚ 

ਪਾਸ ਹੁੰਦੇ

📝 ਸੋਧ ਲਈ ਭੇਜੋ