ਪਤਾ ਨਹੀਂ

ਤੇਰੀਆਂ ਅੱਖਾਂ ਵਿਚ ਖੁਰ ਗਈ ਹਾਂ

ਜਾਂ

ਤੇਰਿਆਂ ਹੱਥਾਂ ਵਿਚ ਭੁਰ ਗਈ ਹਾਂ

ਬਸ ਮੁਕਤ ਹੋ ਗਈ ਹਾਂ

ਆਪੇ ਤੋਂ.....

📝 ਸੋਧ ਲਈ ਭੇਜੋ