ਮੁੱਖ ਤੇਰਾ

ਮੁੱਖ ਤੇਰਾ

ਜਿਉਂ ਸਵੇਰਾ

ਬਿਨ ਤੇਰੇ ਹੈ

ਹੁਣ ਹਨੇਰਾ

ਸੋਚਿਆ ਕਰ

ਤੂੰ ਉਚੇਰਾ

ਗ਼ਮ ਦਾ ਮੌਸਮ

ਹੈ ਲਮੇਰਾ

ਇਸ਼ਕ ਦੇ ਘਰ

ਪਾ ਲੈ ਫੇਰਾ

ਸੁਪਨਿਆਂ ਦਾ

ਬਣ ਚਿਤੇਰਾ

📝 ਸੋਧ ਲਈ ਭੇਜੋ