ਮੁੱਲਾ, ਛੋੜ ਕਿਤਾਬਾਂ

ਮੁੱਲਾ, ਛੋੜ ਕਿਤਾਬਾਂ, ਪੀਵੇਂ ਮਇ ਦੀ ਹਿਕ ਪਯਾਲੀ

ਪਲਕ ਤਹੇਂ ਵਿਚ ਕਾਜ਼ੀ, ਥੀਵੇਂ ਮਸਤਾਨ ਮਸਤ ਮੱਵਾਲੀ

ਸੱਚਲ ਸਬਕ ਵਿਸਾਰ ਕਰਾਹੁਣ, ਹੋਵੇਂ ਮੁਹੱਬਤ ਵਾਲੀ

📝 ਸੋਧ ਲਈ ਭੇਜੋ