ਨਾ ਜਾਹ ਅਮਰੀਕਾ ਨਾਲ਼

ਨਾ ਜਾਹ ਅਮਰੀਕਾ ਨਾਲ਼ ਕੁੜੇ,

ਇਹ ਗੱਲ ਨਾ ਦੇਵੀਂ ਟਾਲ਼ ਕੁੜੇ

ਇਹ ਰੂਸ ਦੇ ਨਾਲ ਲੜਾਉਂਦਾ ਏ,

ਐਂਵੇ ਲੋਕਾਂ ਨੂੰ ਮਰਵਾਉਂਦਾ

ਸਾਨੂੰ ਤੇਰਾ ਬਹੁਤ ਖ਼ਿਆਲ ਕੁੜੇ

📝 ਸੋਧ ਲਈ ਭੇਜੋ