ਨਹੁੰ ਪਾਲਿਸ਼ ਸਾਫ

ਨਹੁੰ ਪਾਲਿਸ਼ ਸਾਫ ਕਰਨ ਵਾਲੀ  

ਡੱਬੀ ਵਿੱਚੋਂ  

ਇਕ ਪੱਤਰਾ ਕੱਢਦੀ ਹਾਂ 

ਆਪਣੇ ਨਹੁੰ  ਸਾਫ ਕਰ ਲੈਂਦੀ ਹਾਂ 

ਵੇਖਦੀ ਹਾਂ  

ਪੱਤਰਾ ਚਿੱਟੇ ਤੋਂ ਲਾਲ ਹੋ ਗਿਆ  

ਤੇ ਮੇਰੇ ਨਹੁੰ  ਚਿੱਟੇ 

ਫਿਰ ਕੋਈ ਚਾਹੇ ਤਾਂ  ਕਿਸੇ ਦੇ ਦੁੱਖ ਕਿਉਂ ਨਹੀਂ ਹਰ ਸਕਦਾ

📝 ਸੋਧ ਲਈ ਭੇਜੋ