ਨਈਂ ਵੇਂਹਦੇ

ਲੋਕੀ ਅੱਖਾਂ ਨਾਲ ਨਈਂ ਵੇਂਹਦੇ

ਵੇਖਣ ਵੀ ਤੇ ਹਾਲ ਨਈਂ ਵੇਂਹਦੇ।

ਉਂਝ ਇਹ ਕੋਈ ਜੁਰਮ ਤੇ ਨਈਂ ਨਾ,

ਠੀਕ ਜੀ, ਫ਼ਿਲਹਾਲ ਨਈਂ ਵੇਂਹਦੇ।

📝 ਸੋਧ ਲਈ ਭੇਜੋ