ਉਹ ਜ਼ਿੰਦਗੀ ਭਰ ਯਾਦ ਰੱਖਣ ਦਾ

ਉਹ ਜ਼ਿੰਦਗੀ ਭਰ ਯਾਦ ਰੱਖਣ ਦਾ,

ਵਾਦਾ ਕਰਕੇ ਸਾਥੋਂ ਦੂਰ ਚਲੇ ਗਏ...

ਸਾਨੂੰ ਲੱਗਿਆ ਕਿ ਅਸੀਂ ਇੱਕ,

ਸੁਪਨੇ ਵਿੱਚ ਸੁਪਨਾ ਵੇਖ ਰਹੇ ਆਂ

📝 ਸੋਧ ਲਈ ਭੇਜੋ