ਓਹ ਕਹਿੰਦੀ!

ਓਹ ਕਹਿੰਦੀ!

ਹੱਦ ਹੁੰਦੀ ਏ,

ਬੇਸ਼ਮਰਮੀ ਦੀ ਵੀ,

ਪਰ ਓਹਨੂੰ ਕੌਣ ਸਮਝਾਵੇ,

ਕਿ ਮੁਹੱਬਤਾਂ ਚ,

ਲਾਪ੍ਰਵਾਹੀਆਂ ਨਾਲੋਂ,

ਬੇਸ਼ਰਮੀਆਂ ਕਿਤੇ...!

ਚੰਗੀਆਂ ਨੇ।

📝 ਸੋਧ ਲਈ ਭੇਜੋ