ਗਾਵੈ ਜੱਸ ਪ੍ਰੇਮ ਦਾ 

ਨਾਮ ਤੇਰੇ ਦਾ ਸਾਹ 

ਓ ਸਾਂਵਲ !

ਸਾਹੀਂ ਘੋਲ ਘੁਮਾ

ਤੈਨੂੰ ਧਰਤ ਆਕਾਸ਼ ਹੈ 

ਦੋ ਕਰਮਾਂ ਦਾ ਰਾਹ 

ਓ ਸਾਂਵਲ! 

ਰਾਹੀਂ ਧੁਮ ਧੁਮਾ

ਸਾਰੀ ਕੁੰਜ ਉਤਾਰ ਕੇ 

ਆ ਸੀਨੇ ਲੱਗ ਜਾ 

ਓ ਸਾਂਵਲ !

ਬਾਹੀਂ ਹੁੰਮ ਹੁਮਾ

📝 ਸੋਧ ਲਈ ਭੇਜੋ