ਕੰਕਰ, ਕਚਰਿਆ ਗੇਰੀਆਂ, ਸਿੱਕੜਾਂ ਦੇ,

ਭੋਜਨ ਬੜੇ ਸੁਆਦਾਂ ਨਾਲ ਚਰੀ ਜਾਈਏ। 

ਜੀਉਂਦੇ ਰਹਿਣ ਮਿਲਾਵਟਾਂ ਕਰਨ ਵਾਲੇ, 

ਨਾਲ ਨਾਲ ਅਰਦਾਸਾਂ ਵੀ ਕਰੀ ਜਾਈਏ । 

ਮਰਨਾ ਦੇਸ਼ ਲਈ ਕੰਮ ਹੈ ਹੋਰਨਾਂ ਦਾ, 

ਅਸੀਂ ਦਰਦ ਫ਼ਿਰਾਕ ਵਿਚ ਮਰੀ ਜਾਈਏ । 

ਸਰਦ-ਮੇਹਰੀ ਹੁਸੀਨਾਂ ਦੀ ਹਾਏ ਤੋਬਾ। 

ਬੈਠੇ ਸਿਖਰ ਦੁਪਹਿਰ ਵਿਚ ਠਰੀ ਜਾਈਏ।

 

📝 ਸੋਧ ਲਈ ਭੇਜੋ