ਗੱਲ ਵੇਲੇ ਦੀ,

ਤੋਰ ਵੇਲੇ ਦੀ,

ਪਹੁੰਚ ਵੇਲੇ ਦੀ,

ਉਹ ਵੇਲਾ ਸੁਕਰਾਤ ਦਾ ਸੀ,

ਤੇ ਇਹ ਵੇਲਾ ਮੇਰਾ ਏ,

ਤੇਰੇ ਮੂੰਹ ਵਿੱਚ ਲੁੱਦਾਂਗਾ,

ਇਹ ਜ਼ਹਿਰ ਪਿਆਲਾ ਤੇਰਾ ਏ।

📝 ਸੋਧ ਲਈ ਭੇਜੋ