ਪੈਰਾਂ ਹੇਠ ਨਾ ਧਰਤੀ

ਪੈਰਾਂ ਹੇਠ ਨਾ ਧਰਤੀ ਖੜ੍ਹਦੀ,

ਜਦ ਸੱਜਣ ਦਗਾ ਕਮਾਉਂਦੇ ਨੇ,

ਅਕਸਰ ਭੁੱਲ ਜਾਂਦੇ ਨੇ ਉਹ ,

ਜੋ ਬਹੁਤਾ ਪਿਆਰ ਜਤਾਉਂਦੇ ਨੇ।

📝 ਸੋਧ ਲਈ ਭੇਜੋ