ਪਾਕਿਸਤਾਨ

ਸੂਰਜ ਸੱਜਣ ਰਾਤ ਦਾ 

ਕੋਈ ਕਾਲਾ ਚੰਨ ਕੀ ਤੱਕੇ 

ਸਾਹ ਭਰੇ ਭੋਗਣ ਉਮਰ ਦੇ 

ਅੱਖ ਸੁਫ਼ਨੇ ਵੇਖ ਨਾ ਸਕੇ

📝 ਸੋਧ ਲਈ ਭੇਜੋ