ਸਿਰ ਝੁਕਾਈ

ਖੜੇ ਹੋ

ਮਾਯੂਸ ਬੜੇ ਹੋ

ਰਾਹਗੀਰੋ

ਤੁਹਾਡਾ ਤਾਂ ਇਹ

ਅੰਦਾਜ ਪੁਰਾਣਾ

ਮੇਰਾ ਰਸਤਾ ਛੱਡੋ

ਦਿਲਗ਼ੀਰੋ

ਮੈਂ ਤਾਂ

ਬਹੁਤ ਦੂਰ ਜਾਣਾ !

📝 ਸੋਧ ਲਈ ਭੇਜੋ