ਪੰਡਿਤ ਪੁਛਦੀ ਮੈਂ ਵਾਟਾ

ਪੰਡਿਤ ਪੁਛਦੀ ਮੈਂ ਵਾਟਾ ਭੁਲੇਂਦੀ ਹਾਰੀਆਂ ਮੇਰੀ ਜਾਨਿ

ਦਿਲਿ ਵਿਚਿ ਵਸਦਾ ਅਖੀਂ ਨਾਹੀਂ ਦਿਸਦਾ ਬਿਰਹੁ ਤੁਸਾਡੇ ਮਾਰੀਆਂ ਮੇਰੀ ਜਾਨਿ ।੧।ਰਹਾਉ।

ਦਰਸਨ ਤੇਰੇ ਦੀ ਦਰਮਾਂਦੀ ਕਰਸੋ ਮੇਰੀ ਕਾਰੀਆਂ ।੧।

ਸ਼ਾਹ ਸ਼ਰਫ਼ ਪੀਆ ਅਜਬ ਸਹਾਰਾ ਮਿਹਰ ਜਿਨਾਂ ਦੀ ਤਾਰੀਆਂ ।੨।

(ਝੰਝੋਟੀ)

📝 ਸੋਧ ਲਈ ਭੇਜੋ