ਛੋਟੇ ਮੂੰਹ 'ਚੋਂ

ਵੱਡੀਆਂ ਗੱਲਾਂ

ਏਨੀਆਂ ਕੁ ਹੋ ਚੁੱਕੀਆਂ ਨੇ

ਕਿ ਹੁਣ ਗੱਲ ਕਰਨ ਤੋਂ ਪਹਿਲਾਂ

ਇੰਝ ਲੱਗਦਾ

ਮੂੰਹ ਵੱਡਾ ਗੱਲ ਛੋਟੀ

📝 ਸੋਧ ਲਈ ਭੇਜੋ