ਪੜ੍ਹਿ ਪੜ੍ਹਿ ਵਿਦਿਆ ਲੋਕ ਰਿਝਾਵਣ

ਪੜ੍ਹਿ ਪੜ੍ਹਿ ਵਿਦਿਆ ਲੋਕ ਰਿਝਾਵਣ, ਕਿਈ ਪੰਡਤ ਕਿਈ ਸਿਆਣੇ

ਕਰਨ ਤਪੱਸਿਆ ਕਰਨ ਵਿਖਾਲਾ, ਜਾ ਬਹਿੰਦੇ ਮੜ੍ਹੀ ਮਸਾਣੇ

ਸਾਈਂ ਨਾਲ ਕੰਮ ਉਨ੍ਹਾਂ ਦਾ, ਉਹ ਮਾਇਆ ਹੱਥ ਵਿਕਾਣੇ

ਸੰਤਰੇਣ ਸਾਰਾ ਜਗ ਮੂਰਖ, ਇਕ ਸਾਹਿਬ ਲੋਕ ਸਿਆਣੇ

📝 ਸੋਧ ਲਈ ਭੇਜੋ