ਲਬੇੜ ਕੇ

ਬਿੱਠਾਂ ਨਾਲ ਪੱਤੇ

ਅਪਣੇ ਵਿਹੜੇ ਦਿਆਂ ਬਿਰਖਾਂ ਦੇ, 

ਆਲ੍ਹਣੇ ਪਾਉਣ ਉੱਡ ਗਏ ਨੇ 

ਉਹ ਸਮੁੰਦਰੋਂ ਪਾਰ ਬਿਰਖਾਂ 'ਤੇ ...

📝 ਸੋਧ ਲਈ ਭੇਜੋ