ਪੱਖੀਆਂ ਨੂੰ ਝਾਲਰਾਂ ਲਾਉਂਦੀ, ਸੰਧੂਰੀ

ਕਰਦੀ ਰਹੀ ਉਹ ਕੁੜੀ

ਦਾਜ ਤਿਆਰ

ਪਤਾ ਨਹੀਂ ਕਦੋਂ

ਸਰਾਣੀਆ ਤੇ ਕੱਢੇ

ਤਿੱਤਰ-ਮੋਰ

ਉੱਡ ਗਏ

ਜਹਾਜ਼ ਦੀ ਉਡਾਣ ਨਾਲ

📝 ਸੋਧ ਲਈ ਭੇਜੋ