ਬਦਲੇਗਾ 

ਜਦ ਕਦੇ ਮੌਸਮ

ਪਰਿੰਦੇ

ਪਰਤ ਆਵਣਗੇ 

ਆਲ੍ਹਣੇ ਸਾਂਭ ਕੇ ਰੱਖਿਓ

ਬਿਰਖ਼ ਨੇ 

ਕੀਤੀ ਅਰਜੋਈ

📝 ਸੋਧ ਲਈ ਭੇਜੋ