ਤਿਤਲੀ

ਉਡਦੀ ਉਡਦੀ ਆਈ

ਕੇ ਇੱਕ ਪੱਥਰ ਤੇ

ਬੈਠ ਗਈ

 

ਪੱਥਰ ਉਸੇ ਪਲ

ਖਿੜ ਉੱਠਿਆ

ਤੇ ਫੁੱਲ ਬਣ ਗਿਆ।

📝 ਸੋਧ ਲਈ ਭੇਜੋ