ਪੱਟੀ ਪ੍ਰੇਮ ਪੜ੍ਹਾਈ ਐਸੀ

ਪੱਟੀ ਪ੍ਰੇਮ ਪੜ੍ਹਾਈ ਐਸੀ, ਜਿਸ ਜਗ ਦੀ ਪੱਟੀ ਮੇਸੀ

ਤੇਰੇ ਬਾਝੋਂ ਹੋਰ ਨਾ ਦਿੱਸੇ, ਤੇ ਤੂੰ ਹੈਂ ਸਭਨੀ ਵੇਸੀਂ

ਲਾ-ਸ਼ਰੀਕ ਪੁਰ-ਨੂਰ ਹਮੇਸ਼ਾਂ ਤੁਧ ਵਿੱਚ ਨਾ ਕਮੀ ਬੇਸ਼ੀ

ਮਿਹਰ ਨਿਗਾਹ ਤੇਰੀ ਜਿਸ ਫ਼ਕਰ, ਉਹ ਖ਼ੁਦ ਨੂੰ ਖ਼ੁਦ ਵਿੱਚ ਪੇਸੀ

📝 ਸੋਧ ਲਈ ਭੇਜੋ