ਪਹਿਲਾਂ  ਤੂੰ

ਪਹਿਲਾਂ  ਤੂੰ 

ਵਰ੍ਹਾਊ ਬੱਦਲ ਸੀ 

ਹੁਣ ਤੇਰਾ ਸਾਕ

ਨਲਕੇ ਵਾਂਗ ਗੇੜਣਾ ਪੈਂਦਾ

ਖੂਹ ਚੋ ਲੱਜ ਨਾਲ

ਭਰਨਾ ਪੈਂਦਾ...। 

📝 ਸੋਧ ਲਈ ਭੇਜੋ