ਪਿਆਰ ਵਿਚ

ਤੇਰੇ ਦਰ ਤੇ 

ਧੂਣੀ ਬਣ ਧੁਖ਼ਦਿਆਂ

ਕਵਿਤਾ ਲਿਖਦਿਆਂ 

ਕਸਮ ਤੇਰੀ

ਪ੍ਰਮਾਤਮਾ ਵੀ 

ਯਾਦ ਨਹੀਂ ਆਇਆ 

📝 ਸੋਧ ਲਈ ਭੇਜੋ