ਪਿਤਾ ਜੀ ਲਾਡ ਬੜਾ ਲਡਾਉਂਦੇ।

ਮੋਢੇ ਚੁੱਕ ਕੇ ਖੂਬ ਖਿਡਾਉਂਦੇ।

ਹੱਥ ਫੜ ਲਿਖਣਾ ਸਿਖਾਉਂਦੇ।

ਕੋਲ ਬਿਠਾ ਪਾਠ ਪੜ੍ਹਾਉਂਦੇ।

ਮੇਰੇ ਲਈ ਸੂਟ ਲਿਆਉਂਦੇ।

ਮੇਰੇ ਮਨ ਨੂੰ ਬੜਾ ਹੀ ਭਾਉਂਦੇ

📝 ਸੋਧ ਲਈ ਭੇਜੋ