ਕਣੀਆਂ ਵਾਙੂ ਇਹ ਹੈ ਠੰਢਾ, ਸੋਨੇ ਵਾਙੂ ਸੁੱਚਾ

ਦਿਲਾਂ ਦੀਆਂ ਇਹ ਤਾਰਾਂ ਦੇ ਵਿਚ, ਮੋਤੀ ਵਾਙ ਪਰੁੱਚਾ

ਸੱਚੇ ਪਿਆਰ ਦੇ 'ਆਸੀ' ਜਿਹਨੂੰ, ਦੁਨੀਆ ਤੇ ਪਰ ਲੱਗੇ;

ਉਹੋ ਜਾਪੇ ਉਡਦਾ ਏਥੇ, ਉੱਚਿਆਂ ਨਾਲੋਂ ਉੱਚਾ

📝 ਸੋਧ ਲਈ ਭੇਜੋ