ਪਿਆਸ ਹੀ 

ਐਨੀ ਜ਼ਿਆਦਾ ਸੀ

ਕਿ—

ਮੁਹਲੇਧਾਰ ਵਰਖਾ

ਮੰਗ ਲਈ 

ਘਰ ਦੇ ਬਨੇਰੇ

ਖੁਰ ਜਾਣਗੇ

ਇਸ ਦਾ 

ਮੈਨੂੰ ਇਲਮ ਨਾ ਸੀ।

📝 ਸੋਧ ਲਈ ਭੇਜੋ