ਪ੍ਰੇਮਿਕਾ ਸਦਾ ਪਤਨੀ  ਹੋਣਾ ਲੋਚਦੀ  

ਰਹੀ  

ਪਤਨੀ ਚਾਹੁੰਦੀ ਰਹੀ ਕਿ ਪ੍ਰੇਮਿਕਾ ਬਣ ਜਾਵਾਂ 

ਇਸ ਕਸ਼ਮਕਸ਼ ਦੇ ਵਿਚ  

ਕਿਸੇ ਔਰਤ  

ਨੂੰ ਮਰਦ ਪੂਰਾ ਨਹੀਂ ਮਿਲਿਆ  

ਪਰ ਮਰਦ ਨੂੰ ਔਰਤ ਹਰ ਰੂਪ ਵਿੱਚ ਪੂਰਨ ਹੀ ਮਿਲੀ

📝 ਸੋਧ ਲਈ ਭੇਜੋ